1. X
  2. BBC News Punjabi
Log inSign up
BBC News Punjabi
43.9K posts
user avatar
BBC News Punjabi
@bbcnewspunjabi
bbc.com/punjabi A Collective Newsroom publication for BBC
Delhi and across Punjab
bbc.com/punjabi
Joined January 2017
12
Following
204.9K
Followers
RepliesRepliesMediaMedia

New to X?

Sign up now to get your own personalized timeline!

Create account

By signing up, you agree to the Terms of Service and Privacy Policy, including Cookie Use.

Terms·Privacy·Cookies·Accessibility·Ads Info·© 2026 X Corp.
Don't miss what's happening
People on X are the first to know.
Log inSign up
  • user avatar
    BBC News Punjabi
    @bbcnewspunjabi
    Feb 12, 2024
    ਪਾਕਿਸਤਾਨ ਦੀਆਂ ਆਮ ਚੋਣਾਂ ਵਿੱਚ ਜੇਲ੍ਹ ਵਿੱਚ ਬੈਠੇ-ਬੈਠੇ ਹੀ ਇਮਰਾਨ ਖ਼ਾਨ ਨੇ ਸਭ ਤੋਂ ਵੱਧ ਵੋਟਾਂ ਹਾਸਲ ਕਰ ਲਈਆਂ ਹਨ ਪਰ ਸਰਕਾਰ ਬਣਾਉਣ ਲਈ ਕੁਝ ਕੁ ਘੱਟ ਹਨ, ਵੇਖੋ ਪਾਕਿਸਤਾਨ ਤੋਂ ਸੀਨੀਅਰ ਪੱਤਰਕਾਰ ਤੇ ਲੇਖਕ ਮੁਹੰਮਦ ਹਨੀਫ਼ ਦੀ ਪਾਕਿਸਤਾਨ ਚੋਣ ਨਤੀਜਿਆਂ ਉੱਤੇ ਟਿੱਪਣੀ @rupa_jha @mohammedhanif #pakistanelections #imrankhan
    00:00
    523K
  • user avatar
    BBC News Punjabi
    @bbcnewspunjabi
    Dec 3, 2022
    'ਬਾਜਵਾ ਸਾਬ੍ਹ ਬੋਸਕੀ ਦਾ ਸਲਵਾਰ ਕੁੜਤਾ ਪਾਓ, ਆਪਣੇ ਗਾਰਡ ਘਰ ਛੱਡੋ ਅਤੇ ਲਾਹੌਰ ਦੀ ਅਨਾਰ ਕਲੀ ਦਾ ਇੱਕ ਚੱਕਰ ਲਾਓ, ਇੰਨਾ ਪਿਆ ਮਿਲੇਗਾ ਕਿ ਸਾਰੇ ਪੁਰਾਣੇ ਪਿਆਰ ਭੁੱਲ ਜਾਓਗੇ...' ਸੀਨੀਅਰ ਪੱਤਰਕਾਰ ਮੋਹੰਮਦ ਹਨੀਫ਼ ਦੀ ਪਾਕਿਸਤਾਨ ਦੇ ਸਾਬਕਾ ਫੌਜੀ ਮੁਖੀ ਕਮਰ ਜਾਵੇਦ ਬਾਜਵਾ 'ਤੇ ਟਿੱਪਣੀ #MohammedHanifVlog @mohammedhanif @rupa_jha
    00:00
  • user avatar
    BBC News Punjabi
    @bbcnewspunjabi
    Aug 30, 2024
    Vinesh Phogat ਸ੍ਰੀ ਦਰਬਾਰ ਸਾਹਿਬ ਵਿਖੇ ਹੋਏ ਨਤਮਸਤਕ... #VineshPhogat #sridarbarsahib #amritsar
    00:00
    20K
  • user avatar
    BBC News Punjabi
    @bbcnewspunjabi
    Mar 22, 2022
    ਆਮ ਆਦਮੀ ਪਾਰਟੀ ਵੱਲੋਂ 5 ਰਾਜ ਸਭਾ ਉਮੀਦਵਾਰਾਂ ਦੀ ਚੋਣ ਦੇ ਖ਼ਿਲਾਫ਼ ਪੰਥਕ ਚੇਤਨਾ ਲਹਿਰ ਦੇ ਪੁਰਸ਼ੋਤਮ ਸਿੰਘ ਨੇ ਸੰਗਰੂਰ ਵਿਖੇ ਮੁੱਖ ਮੰਤਰੀ ਭਗਵੰਤ ਮਾਨ ਦੇ ਖ਼ਿਲਾਫ਼ ਮੋਰਚਾ ਖੋਲ੍ਹ ਦਿੱਤਾ ਹੈ। ਉਨ੍ਹਾਂ ਦਾ ਕਹਿਣਾ ਹੈ ਕਿ ਇਨ੍ਹਾਂ ਉਮੀਦਵਾਰਾਂ ਦਾ ਪੰਜਾਬ ਨਾਲ ਕੋਈ ਲੈਣ-ਦੇਣ ਨਹੀਂ। ਫੋਟੋ ਅਤੇ ਵੇਰਵਾ – ਸੁਖਚਰਨ ਪ੍ਰੀਤ, ਬੀਬੀਸੀ ਸਹਿਯੋਗੀ
  • user avatar
    BBC News Punjabi
    @bbcnewspunjabi
    Feb 13, 2024
    ਅੰਦੋਲਨ ਦੇ ਲਈ ਦਿੱਲੀ ਆ ਰਹੇ ਕਿਸਾਨਾਂ ਨੂੰ ਸ਼ੰਭੂ ਬਾਰਡਰ ਤੋਂ ਹਿਰਾਸਤ ਵਿੱਚ ਲਿਆ ਗਿਆ #FarmersProtest
    00:00
    69K
  • user avatar
    BBC News Punjabi
    @bbcnewspunjabi
    Sep 1, 2024
    ਹਰਿਆਣਾ 'ਚ ਸਿੱਖ ਸੰਮੇਲਨ 'ਚ ਸ਼ਾਮਲ ਹੋਏ ਮਲਿਕ Kangana Ranaut ਬਾਰੇ ਕੀ ਬੋਲੇ... #SatyaPalMalik #KanganaRanaut #haryana
    00:00
    30K
  • user avatar
    BBC News Punjabi
    @bbcnewspunjabi
    Apr 7, 2021
    ਅਦਾਕਾਰ ਸੋਨੂੰ ਸੂਦ ਅੰਮ੍ਰਿਤਸਰ ਵਿੱਚ ਹਰਿਮੰਦਰ ਸਾਹਿਬ ਮੱਥਾ ਟੇਕਣ ਪਹੁੰਚੇ ਜਿੱਥੇ ਉਨ੍ਹਾਂ ਨੇ ਕੋਰੋਨਾਵਾਇਰਸ ਲਈ ਵੈਕਸੀਨੇਸ਼ਨ ਮੁਹਿੰਮ ਸ਼ੁਰੂ ਕਰਨ ਦੀ ਗੱਲ ਕਹੀ (ਰਿਪੋਰਟ- ਰਵਿੰਦਰ ਸਿੰਘ ਰੌਬਿਨ, ਐਡਿਟ- ਰਾਜਨ ਪਪਨੇਜਾ) #SonuSood #Coronavirus
    00:00
  • user avatar
    BBC News Punjabi
    @bbcnewspunjabi
    Jul 13, 2022
    ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਇਸ ਐਲਾਨ ਬਾਰੇ ਤੁਸੀਂ ਕੀ ਕਹਿਣਾ ਚਾਹੋਗੇ? #SGPC #ForestArea
  • user avatar
    BBC News Punjabi
    @bbcnewspunjabi
    Dec 14, 2020
    ਅੱਜ ਦਾ ਵਿਚਾਰ
  • user avatar
    BBC News Punjabi
    @bbcnewspunjabi
    Jul 1, 2023
    ਸੰਗਰੂਰ ਵਿੱਚ ਮੁੱਖ ਮੰਤਰੀ ਭਗਵੰਤ ਮਾਨ ਦੀ ਕੋਠੀ ਦਾ ਘੇਰਾਓ ਕਰਨ ਜਾ ਰਹੇ ਕੱਚੇ ਅਧਿਆਪਕਾਂ ਨੂੰ ਪੁਲਿਸ ਨੇ ਭਜਾ- ਭਜਾ ਕੇ ਕੁੱਟਿਆ- ''ਨਾ ਪੱਗ ਦੀ ਇੱਜ਼ਤ ਰੱਖੀ ਨਾਂ ਚੁੰਨੀ ਦੀ'' ਰਿਪੋਰਟ: ਚਰਨਜੀਵ ਕੌਸ਼ਲ, ਐਡਿਟ : ਰਾਜਨ ਪਪਨੇਜਾ #punjab #Bhagwantmann #teachersprotest
    00:00
    78K
  • user avatar
    BBC News Punjabi
    @bbcnewspunjabi
    Sep 28, 2020
    'ਹੁਣ ਤਾਂ ਅਸੀਂ ਤਾਲੀਆਂ ਤੇ ਥਾਲੀਆਂ ਵੀ ਵਜਾ ਲਈਆਂ...' ਕਿਸਾਨਾਂ ਦੇ ਹੱਕ ਵਿੱਚ ਗੁਰਦਾਸਪੁਰ ਪਹੁੰਚੇ ਪੰਜਾਬੀ ਕਲਾਕਾਰ ਰਣਜੀਤ ਬਾਵਾ, ਦੀਪ ਸਿੱਧੂ ਸਣੇ ਹੋਰ ਲੋਕ ਕੀ ਬੋਲੇ (ਰਿਪੋਰਟ- ਗੁਰਪ੍ਰੀਤ ਚਾਵਲਾ, ਐਡਿਟ- ਰਾਜਨ ਪਪਨੇਜਾ)
    00:00
  • user avatar
    BBC News Punjabi
    @bbcnewspunjabi
    Apr 21, 2025
    3 ਸਾਲ ਪਹਿਲਾ ਸਿੱਖੀ ਨੂੰ ਅਪਣਾਉਣ ਵਾਲੀ ਅਮਰੀਕਨ ਨੇ ਜਦੋਂ ਕੈਨੇਡਾ 'ਚ ਆਕੇ ਮਨਾਈ ਵਿਸਾਖੀ #Sikh #Canada #Punjabi
    00:00
    33K
  • user avatar
    BBC News Punjabi
    @bbcnewspunjabi
    Feb 22, 2024
    X ਨੇ ਹਾਲ ਹੀ ਵਿੱਚ ਬਿਆਨ ਜਾਰੀ ਕਰਕੇ ਦਾਅਵਾ ਕੀਤਾ ਹੈ ਕਿ ਭਾਰਤ ਸਰਕਾਰ ਨੇ ਉਨ੍ਹਾਂ ਨੂੰ ਕਿਸਾਨ ਅੰਦੋਲਨ ਨਾਲ ਜੁੜੀਆਂ ਪੋਸਟਾਂ ਪਾਉਣ ਵਾਲੇ ਖਾਤਿਆਂ ਉੱਤੇ ਕਾਰਵਾਈ ਕਰਨ ਨੂੰ ਕਿਹਾ ਸੀ, ਜਾਣੋ ਹੋਰ ਐਕਸ ਨੇ ਆਪਣੇ ਬਿਆਨ ਵਿੱਚ ਕੀ ਕਿਹਾ ਐਡਿਟ - ਰਾਜਨ ਪਪਨੇਜਾ #FarmersProtest
    00:00
    20K
  • user avatar
    BBC News Punjabi
    @bbcnewspunjabi
    Jun 4, 2024
    ਸਰਬਜੀਤ ਸਿੰਘ ਖਾਲਸਾ ਦੀ ਲੋਕਾਂ ਨੂੰ ਅਪੀਲ #reel #punjab #sarabjitsinghkhalsa
    00:00
    15K