BBC News, ਪੰਜਾਬੀ - ਹੋਮ ਪੇਜ
ਤਾਜ਼ਾ ਘਟਨਾਕ੍ਰਮ
ਆਤਿਸ਼ੀ ਦੀ ਕਥਿਤ ਟਿੱਪਣੀ ਉੱਤੇ ਗਰਮਾਈ ਸਿਆਸਤ, ਦਿੱਲੀ ਵਿਧਾਨ ਸਭਾ ਦੇ ਸਪੀਕਰ ਨੇ ਪੰਜਾਬ ਪੁਲਿਸ ਨੂੰ ਕਿਉਂ ਭੇਜਿਆ ਨੋਟਿਸ
ਦਿੱਲੀ ਦੇ ਵਿਧਾਨ ਸਭਾ ਦੇ ਸਪੀਕਰ ਵਿਜੇਂਦਰ ਗੁਪਤਾ ਨੇ ਇਸ ਮਾਮਲੇ ਵਿੱਚ ਹੋਈ ਇੱਕ ਐੱਫਆਈਆਰ ਬਾਰੇ ਦੱਸਿਆ ਹੈ ਅਤੇ ਨਾਲ ਹੀ ਪੰਜਾਬ ਪੁਲਿਸ ਦੇ ਅਫਸਰਾਂ ਨੂੰ ਨੋਟਿਸ ਜਾਰੀ ਕਰਨ ਦੀ ਗੱਲ ਆਖੀ ਹੈ।
ਤਲਵਾਰਾਂ ਜਾਂ ਤੋਪਾਂ ਨਾਲ ਨਹੀਂ ਸਗੋਂ ਖੂੰਖਾਰ ਕੁੱਤਿਆਂ ਦੀ ਫੌਜ ਨਾਲ ਇੱਕ ਸਾਮਰਾਜ ਨੂੰ ਜਿੱਤਣ ਦੀ ਕਹਾਣੀ
ਯੁੱਧ ਅਤੇ ਸਜ਼ਾ ਦਾ ਹਥਿਆਰ ਕਿਵੇਂ ਬਣੇ ਕੁੱਤੇ ਅਤੇ ਇੱਕ ਵਾਰ ਕੰਮ ਪੂਰਾ ਹੋ ਜਾਣ ਮਗਰੋਂ ਉਨ੍ਹਾਂ ਕੁੱਤਿਆਂ ਦਾ ਕੀ ਹੋਇਆ?
'ਮੈਂ ਪਹਿਲਾਂ ਝੋਨਾ ਤੇ ਸਬਜ਼ੀਆਂ ਬੀਜਦਾ ਸੀ ਪਰ ਹੁਣ...', ਭਾਰਤ 'ਚ ਕਈ ਕਿਸਾਨਾਂ ਦੀ ਕਿਸਮਤ ਬਦਲਣ ਵਾਲੇ 'ਜਾਦੂਈ' ਨੀਲੇ ਫੁੱਲ ਬਾਰੇ ਜਾਣੋ
ਬਟਰਫਲਾਈ ਪੀਅ, ਜਿਸਨੂੰ ਭਾਰਤ ਵਿੱਚ ਅਪਰਾਜਿਤਾ ਵੀ ਕਿਹਾ ਜਾਂਦਾ ਹੈ, ਬੇਲ ਵਾਂਗ ਉੱਗਦਾ ਹੈ ਅਤੇ ਇਸ 'ਤੇ ਦਿਲ ਖਿੱਚਵੇਂ ਨੀਲੇ ਰੰਗ ਦੇ ਫੁੱਲ ਲੱਗਦੇ ਹਨ।
ਮਿਲਖਾ ਪਰਿਵਾਰ ਦੀ ਤੀਜੀ ਪੀੜ੍ਹੀ ਓਲੰਪਿਕ ਮੈਡਲ ਦੇ ਅਧੁਰੇ ਸੁਪਨੇ ਨੂੰ ਪੂਰਾ ਕਰਨ ਲਈ ਕਿਹੜੀਆਂ ਕੋਸ਼ਿਸ਼ਾਂ ਕਰ ਰਹੀ
ਰੋਮ ਓਲੰਪਿਕ ਵਿੱਚ ਜੋ ਕੰਮ ਮਿਲਖਾ ਸਿੰਘ ਤੋਂ ਅਧੂਰਾ ਰਹਿ ਗਿਆ ਸੀ। ਉਸ ਨੂੰ ਪੂਰਾ ਕਰਨ ਵਿੱਚ ਤੀਜੀ ਪੀੜ੍ਹੀ ਵੀ ਲੱਗੀ ਹੋਈ ਹੈ। ਉਹ ਹੈ ਉਲੰਪਿਕ ਪੋਡੀਅਮ।
ਸਮਾਰਟ ਐਨਕਾਂ ਰਾਹੀਂ ਕੁੜੀਆਂ ਦੀ ਗੁਪਤ ਰਿਕਾਰਡਿੰਗ ਕਰਨ ਦਾ ਖ਼ਤਰਨਾਕ ਟਰੈਂਡ ਕਿਵੇਂ ਵਧ ਰਿਹਾ ਹੈ
ਸਮਾਰਟ ਐਨਕਾਂ, ਧਾਰਨ ਕੀਤੀ ਜਾ ਸਕਣ ਵਾਲੀ ਟੈਕਨਾਲੋਜੀ ਦਾ ਭਵਿੱਖ ਮੰਨੀਆਂ ਜਾਂਦੀਆਂ ਹਨ। ਲੇਕਿਨ ਕਈ ਮਾਮਲਿਆਂ ਵਿੱਚ ਇਨ੍ਹਾਂ ਦੀ ਵਰਤੋਂ ਔਰਤਾਂ ਨੂੰ ਨੁਕਸਾਨ ਪਹੁੰਚਾਉਣ ਵਾਲੀ ਹੈ।
ਕੀ ਹਰਿਦੁਆਰ ਦੇ ਕੁੰਭ ਖੇਤਰ ਵਿੱਚ ਗ਼ੈਰ-ਹਿੰਦੂਆਂ ਦੇ ਦਾਖਿਲ ਹੋਣ 'ਤੇ ਰੋਕ ਲਗਾਏਗੀ ਉੱਤਰਾਖੰਡ ਦੀ ਸਰਕਾਰ
ਅਗਲੇ ਸਾਲ ਹਰਿਦੁਆਰ ਵਿੱਚ ਕੁੰਭ ਮੇਲਾ ਹੋਣ ਵਾਲਾ ਹੈ। ਇਸ ਤੋਂ ਪਹਿਲਾਂ, ਕੁਝ ਸੰਤਾਂ ਨੇ ਕੁੰਭ ਮੇਲੇ ਖੇਤਰ ਵਿੱਚ ਗ਼ੈਰ-ਹਿੰਦੂਆਂ ਦੇ ਦਾਖਲੇ 'ਤੇ ਪਾਬੰਦੀ ਲਗਾਉਣ ਦੀ ਮੰਗ ਕੀਤੀ ਹੈ।
ਮਹਿਲਾ ਨਿਸ਼ਾਨੇਬਾਜ਼ ਵੱਲੋਂ ਕੋਚ ਉੱਤੇ ਲਾਏ ਗਏ ਜਿਨਸੀ ਸ਼ੋਸ਼ਣ ਦੇ ਕਥਿਤ ਇਲਜ਼ਾਮਾਂ ਦਾ ਕੀ ਹੈ ਮਾਮਲਾ
ਸ਼ੂਟਿੰਗ ਕੋਚ ਖ਼ਿਲਾਫ਼, ਹਰਿਆਣਾ ਦੀ ਫਰੀਦਾਬਾਦ ਪੁਲਿਸ ਨੇ ਇੱਕ ਨਾਬਾਲਗ਼ ਮਹਿਲਾ ਨਿਸ਼ਾਨੇਬਾਜ਼ ਦੀ ਸ਼ਿਕਾਇਤ ਦੇ ਅਧਾਰ ਉੱਤੇ ਪੌਕਸੋ ਦੇ ਤਹਿਤ ਮਾਮਲਾ ਦਰਜ ਕੀਤਾ ਹੈ।
ਸਰਕਾਰ ਵੱਲੋਂ ਸੜਕੀ ਹਾਦਸਿਆਂ ਨੂੰ ਰੋਕਣ ਲਈ ਲਿਆਂਦੀ 'ਵਹੀਕਲ ਟੂ ਵਹੀਕਲ' ਸੰਚਾਰ ਤਕਨੀਕ ਕੀ ਹੈ? ਧੁੰਦ ਤੇ ਹਨੇਰੇ 'ਚ ਕਿਵੇਂ ਕੰਮ ਕਰੇਗੀ
ਕੇਂਦਰੀ ਮੰਤਰੀ ਨਿਤਿਨ ਗਡਕਰੀ ਨੇ ਕਿਹਾ ਹੈ ਕਿ ਸਰਕਾਰ ਵਹੀਕਲ ਟੂ ਵਹੀਕਲ ਸੰਚਾਰ ਤਕਨੀਕ ਲਾਗੂ ਕਰੇਗੀ ਜਿਸ ਵਿੱਚ ਦੋ ਕਾਰਾਂ ਵਿੱਚ ਸੰਵਾਦ ਹੋਣ ਨਾਲ ਕਾਰਾਂ ਆਪਣੇ ਆਪ ਰੁੱਕ ਜਾਣਗੀਆਂ।
ਬੇਹੇ ਅਤੇ ਦੂਸ਼ਿਤ ਪਾਣੀ ਵਾਲੇ ਗੋਲਗੱਪੇ ਖਾਣ ਨਾਲ ਕਿਹੜੀਆਂ ਗੰਭੀਰ ਬਿਮਾਰੀਆਂ ਹੋ ਸਕਦੀਆਂ ਹਨ?
ਪਿਛਲੇ ਹਫ਼ਤੇ ਇੱਕ ਸੂਬੇ ਵਿੱਚ ਦੂਸ਼ਿਤ ਪਾਣੀ ਕਾਰਨ ਟਾਈਫਾਈਡ ਦੇ ਕਈ ਮਾਮਲੇ ਸਾਹਮਣੇ ਆਏ, ਜਿਨ੍ਹਾਂ ਵਿੱਚੋਂ ਕੁਝ ਲੋਕਾਂ ਨੂੰ ਹਸਪਤਾਲ ਦਾਖ਼ਲ ਕਰਵਾਉਣਾ ਪਿਆ। ਜ਼ਿਆਦਾਤਰ ਮਰੀਜ਼ ਬੱਚੇ ਸਨ।
ਸ਼ਾਰਟ ਵੀਡੀਓਜ਼
ਬੀਬੀਸੀ ਵਿਸ਼ੇਸ਼
ਇਰਾਨ ਵਿੱਚ ਪ੍ਰਦਰਸ਼ਨ ਕਿਉਂ ਹੋ ਰਹੇ ਹਨ, ਇਸ ਮੁਜ਼ਾਹਰੇ ਦੇ ਚਿਹਰੇ ਕਿਹੜੇ ਹਨ - 5 ਨੁਕਤਿਆਂ ’ਚ ਸਮਝੋ
ਇਰਾਨ ਦੀ ਸਥਿਤੀ ਨੂੰ ਦਰਸਾਉਂਦੀਆਂ ਆਨਲਾਈਨ ਵੀਡੀਓਜ਼ ਵਿੱਚ ਦੇਖਿਆ ਜਾ ਸਕਦਾ ਹੈ ਕਿ ਮੁਜ਼ਾਹਰਾਕਾਰੀਆਂ ਦੇ ਵੱਡੇ ਇਕੱਠ ਇਰਾਨ ਦੀ ਰਾਜਧਾਨੀ ਅਤੇ ਹੋਰ ਸ਼ਹਿਰਾਂ ਵਿੱਚ ਮਾਰਚ ਕਰ ਰਹੇ ਹਨ।
ਬ੍ਰਸ਼ ਕਰਦੇ ਸਮੇਂ ਅਚਾਨਕ ਫਟ ਗਈ ਗਲ਼ੇ ਦੀ ਨਸ: ਦੁਨੀਆ ਭਰ ਵਿੱਚ ਹੁਣ ਤੱਕ ਅਜਿਹੇ ਸਿਰਫ਼ 10 ਮਾਮਲੇ, ਜਾਣੋ ਕਾਰਨ ਕੀ ਰਿਹਾ
ਡਾਕਟਰਾਂ ਨੇ ਇਸ ਨੂੰ ਦੁਰਲੱਭ ਮਾਮਲਾ ਦੱਸਿਆ ਹੈ। ਇਸ ਨਸ ਦੇ ਫਟਣ ਕਾਰਨ ਜਾਨ ਨੁੂੰ ਵੱਡਾ ਖ਼ਤਰਾ ਪੈਦਾ ਹੋ ਜਾਂਦਾ ਹੈ।
'ਮੈਨੂੰ ਉਮੀਦ ਨਹੀਂ ਸੀ ਕਿ ਜਿਉਂਦੇ ਜੀਅ ਉੱਥੋਂ ਨਿਕਲ ਸਕਾਂਗਾ' - ਪੰਜਾਬੀ ਨੌਜਵਾਨ ਕੁੜੀਆਂ ਬਣ ਅਮਰੀਕੀ ਮਰਦਾਂ ਨੂੰ ਠੱਗਣ ਲਈ ਕਿਵੇਂ ਮਜਬੂਰ ਕੀਤੇ ਜਾਂਦੇ ਸਨ
ਪੰਜਾਬ ਸਣੇ ਭਾਰਤ ਦੇ ਵੱਖ-ਵੱਖ ਸੂਬਿਆਂ ਤੋਂ ਨੌਜਵਾਨਾਂ ਨੂੰ ਧੋਖੇ ਨਾਲ ਸਾਈਬਰ ਅਪਰਾਧ ਦੀ ਦੁਨੀਆਂ ਵਿੱਚ ਕੰਮ ਕਰਨ ਲਈ ਮਜਬੂਰ ਕੀਤਾ ਜਾਂਦਾ ਸੀ।
ਤਲਵਾੜਾ ਦੇ ਬੀਬੀਐੱਮਬੀ ਸਕੂਲ ਦਾ ਆਰਐੱਸਐੱਸ ਨਾਲ ਜੁੜਿਆ ਵਿਵਾਦ ਕੀ ਹੈ, ਬੀਬੀਐੱਮਬੀ ਸਕੂਲ ਨੂੰ ਨਿੱਜੀ ਹੱਥਾਂ 'ਚ ਕਿਉਂ ਸੌਂਪਣਾ ਚਾਹੁੰਦਾ ਹੈ
ਸਥਾਨਕ ਲੋਕਾਂ ਦੇ ਸਕੂਲ ਵਿੱਚ ਪੜ੍ਹਦੇ ਬੱਚਿਆਂ ਦੇ ਮਾਪਿਆਂ ਵੱਲੋਂ ਸਕੂਲ ਨੂੰ ਨਿੱਜੀ ਹੱਥਾਂ ਵਿੱਚ ਸੌਂਪਣ ਦਾ ਵਿਰੋਧ ਕੀਤਾ ਜਾ ਰਿਹਾ ਹੈ।
ਮਸ਼ਹੂਰ ਡਾਕਟਰ ਦੀ ਮੌਤ ਮਗਰੋਂ ਈਸੀਜੀ ਬਾਰੇ ਕੀ ਸਵਾਲ ਉੱਠ ਰਹੇ, ਦਿਲ ਦੀ ਬਿਮਾਰੀ ਹੋਵੇ ਤਾਂ ਈਸੀਜੀ ਰਿਪੋਰਟ ਸਹੀ ਹੋਣਾ ਹੀ ਸਭ ਕੁਝ ਨਹੀਂ
ਈਸੀਜੀ ਕੀ ਹੁੰਦੀ ਹੈ ਤੇ ਦਿਲ ਦੀ ਬਿਮਾਰੀ ਬਾਰੇ ਇਹ ਕੀ ਦੱਸ ਸਕਦੀ ਹੈ? ਜਾਣੋ ਮਾਹਰ ਕੀ ਕਹਿੰਦੇ ਹਨ...
ਟਰੰਪ ਗ੍ਰੀਨਲੈਂਡ ਕਿਉਂ ਚਾਹੁੰਦੇ ਹਨ, ਡੈਨਮਾਰਕ ਦਾ ਰਾਜ ਗ੍ਰੀਨਲੈਂਡ ਉੱਤੇ ਕਿਉਂ ਹੈ, ਇਸ ਦੇਸ਼ ਵਿੱਚ ਕੀ ਖ਼ਾਸ ਹੈ
ਟਰੰਪ ਤੋਂ ਪਹਿਲਾਂ ਵੀ ਦੋ ਅਮਰੀਕੀ ਸਰਕਾਰਾਂ ਗ੍ਰੀਨਲੈਂਡ ਉੱਤੇ ਕੰਟਰੋਲ ਕਰਨ ਦੀਆਂ ਨਾਕਾਮ ਕੋਸ਼ਿਸ਼ਾਂ ਕਰ ਚੁੱਕੀਆਂ ਹਨ।
'ਜਦੋਂ ਕ੍ਰਿਕਟ ਵੇਖੋ ਤਾਂ ਯਾਦ ਰੱਖੋ ਕਿ ਇੱਥੇ ਵੋਟ ਤੇ ਨੋਟ ਖੇਡ ਰਹੇ ਹਨ, ਕ੍ਰਿਕਟ ਦਾ ਬਹਾਨਾ ਚੰਗਾ ਹੈ, ਕਿਉਂਕਿ ਪੁਰਾਣੇ ਨਸ਼ੇ ਛੇਤੀ ਨਹੀਂ ਛੁੱਟਦੇ' - ਹਨੀਫ਼ ਦਾ ਵਲੌਗ
ਕ੍ਰਿਕਟ ਦੀ ਇੰਡੀਅਨ ਪ੍ਰੀਮੀਅਰ ਲੀਗ ਵਿੱਚ ਬੰਗਲਾਦੇਸ਼ ਦੇ ਖਿਡਾਰੀ ਨੂੰ ਨਾ ਖੇਡਣ ਦੇਣ ਤੇ ਕ੍ਰਿਕਟ ਨਾਲ ਜੁੜੀ ਸਿਆਸਤ ਬਾਰੇ ਮੁਹੰਮਦ ਹਨੀਫ਼ ਦਾ ਵਲੌਗ।
ਧਰਮ ਬਦਲ ਕੇ ਵਿਆਹ ਕਰਨ ਵਾਲੀ ਸਰਬਜੀਤ ਕੌਰ ਨੂੰ ਡਿਪੋਰਟ ਕਰਨ ਦੀ ਥਾਂ ਵੀਜ਼ੇ ਦੀ ਮਿਆਦ ਵਧਾਉਣ ਬਾਰੇ ਵਿਚਾਰ ਕਰ ਰਿਹਾ ਪਾਕਿਸਤਾਨ
ਸਿੱਖ ਸ਼ਰਧਾਲੂਆਂ ਨਾਲ ਪਾਕਿਸਤਾਨ ਗਈ ਸਰਬਜੀਤ ਕੌਰ ਆਪਣੇ ਧਾਰਮਿਕ ਵੀਜ਼ੇ ਦੀ ਮਿਆਦ ਤੋਂ ਵੱਧ ਸਮਾਂ ਲਈ ਪਾਕਿਸਤਾਨ ਵਿੱਚ ਰੁਕੀ ਸੀ।
ਕੈਨੇਡਾ ਦੀ ਨਵੀਂ ਪਰਵਾਸ ਨੀਤੀ ਨਾਲ ਪੰਜਾਬੀਆਂ ਸਣੇ 10 ਲੱਖ ਤੋਂ ਵੱਧ ਭਾਰਤੀਆਂ 'ਤੇ ਦੇਸ਼ ਨਿਕਾਲੇ ਦਾ ਖ਼ਤਰਾ ਕਿਉਂ ਹੈ
ਕੈਨੇਡਾ ਵਿੱਚ ਭਾਰਤੀ ਆਬਾਦੀ ਸਭ ਤੋਂ ਤੇਜ਼ੀ ਨਾਲ ਵਧ ਰਹੀ ਹੈ। ਫੋਰਬਸ ਦੀ ਇੱਕ ਰਿਪੋਰਟ ਅਨੁਸਾਰ, 2013 ਅਤੇ 2023 ਦੇ ਵਿਚਾਲੇ ਕੈਨੇਡਾ ਵਿੱਚ ਭਾਰਤੀ ਪ੍ਰਵਾਸੀਆਂ ਦੀ ਗਿਣਤੀ ਵਿੱਚ 326 ਫੀਸਦ ਦਾ ਵਾਧਾ ਹੋਇਆ ਅਤੇ ਇਹ ਗਿਣਤੀ 1.40 ਲੱਖ ਤੱਕ ਪਹੁੰਚ ਗਈ।
ਵੈਨੇਜ਼ੁਏਲਾ: ਮਾਦੁਰੋ ਤੇ ਉਨ੍ਹਾਂ ਦੀ ਪਤਨੀ ਨੂੰ ਜਿਸ ਜੇਲ੍ਹ ਵਿੱਚ ਰੱਖਿਆ ਗਿਆ, ਉਸ ਨੂੰ 'ਧਰਤੀ 'ਤੇ ਨਰਕ' ਕਿਉਂ ਕਿਹਾ ਜਾਂਦਾ ਹੈ
ਵੈਨੇਜ਼ੁਏਲਾ ਦੇ ਬਰਤਰਫ਼ ਕੀਤੇ ਗਏ ਰਾਸ਼ਟਰਪਤੀ ਨਿਕੋਲਸ ਮਾਦੁਰੋ ਅਤੇ ਉਨ੍ਹਾਂ ਦੀ ਪਤਨੀ ਨੂੰ ਹਥਕੜੀਆਂ ਲਾ ਕੇ ਅਮਰੀਕਾ ਦੇ ਡਰੱਗ ਇਨਫੋਰਸਮੈਂਟ ਐਡਮਿਨਿਸਟ੍ਰੇਸ਼ਨ ਦੇ ਅਧਿਕਾਰੀ ਨਿਊਯਾਰਕ ਦੀ ਇੱਕ ਅਦਾਲਤ ਵਿੱਚ ਲਿਜਾਇਆ ਗਿਆ.
ਊਠਣੀ ਦੇ ਦੁੱਧ ਨੂੰ 'ਚਿੱਟਾ ਸੋਨਾ' ਕਿਉਂ ਕਿਹਾ ਜਾਂਦਾ ਹੈ? ਊਠਣੀ ਦੇ ਦੁੱਧ ਵਿੱਚ ਅਜਿਹਾ ਕੀ ਹੁੰਦਾ ਹੈ ਜੋ ਗਾਂ ਜਾਂ ਮੱਝ ਦੇ ਦੁੱਧ ਵਿੱਚ ਨਹੀਂ ਹੁੰਦਾ
ਊਠਣੀ ਦਾ ਦੁੱਧ ਸਿਹਤ ਲਈ ਬਹੁਤ ਗੁਣਕਾਰੀ ਮੰਨਿਆ ਜਾਂਦਾ ਹੈ ਅਤੇ ਦਾਅਵਾ ਕੀਤਾ ਜਾਂਦਾ ਹੈ ਕਿ ਇਹ ਕਈ ਗੰਭੀਰ ਬਿਮਾਰੀਆਂ ਨੂੰ ਠੀਕ ਕਰ ਸਕਦਾ ਹੈ।
6174: ਇੱਕ ਰਹੱਸਮਈ ਸੰਖਿਆ ਜੋ ਦਹਾਕਿਆਂ ਤੋਂ ਗਣਿਤ ਦੇ ਮਾਹਰਾਂ ਲਈ ਬਣੀ ਹੋਈ ਹੈ ਇੱਕ ਪਹੇਲੀ
ਭਾਰਤੀ ਗਣਿਤ ਦੇ ਮਾਹਰ ਦੱਤਾਤ੍ਰੇਯ ਰਾਮਚੰਦਰ ਕਾਪ੍ਰੇਕਰ (1905-1986) ਨੂੰ ਅੰਕਾਂ ਨਾਲ ਪ੍ਰਯੋਗ ਕਰਨਾ ਬਹੁਤ ਪਸੰਦ ਸੀI ਇਸ ਪ੍ਰਕਿਰਿਆ ਦੌਰਾਨ ਉਨ੍ਹਾਂ ਦਾ ਮੇਲ ਇਸ ਰਹੱਸਮਈ ਸੰਖਿਆ 6174 ਨਾਲ ਹੋਇਆI







































































